top of page
E-Book - ਅੱਤ ਦਾ ਅੰਤ
( Punjabi Edition )
By Dr. Sukhpreet Singh Udhoke
ਪਿਛਲੇ ਕੁੱਝ ਦਹਾਕਿਆਂ ਵਿੱਚ ਜਿਥੇ ਸਰਕਾਰੀ ਦਮਨਚੱਕਰ ਨਾਲ ਸਿੱਧੇ ਤੌਰ ਉੱਪਰ ਸਿੱਖਾਂ ਦੀ ਵੱਡੇ ਪੱਧਰ ਉੱਪਰ ਨਸਲਕੁਸ਼ੀ ਕੀਤੀ ਗਈ ਉੱਥੇ ਸਰਕਾਰ ਦੀਆਂ ਕਾਲੀਆਂ ਬਿੱਲੀਆਂ ਅਤੇ ਪੂਹਲੇ ਨਿਹੰਗ ਵਰਗੇ ਸਰਕਾਰੀ ਦਹਿਸ਼ਤਗਰਦਾਂ ਨੇ ਵੀ ਮਾਸੂਮਾਂ ਦੇ ਖੂਨ ਦੀ ਹੋਲੀ ਖੇਡੀ। ਡਾ: ਸੁਖਪ੍ਰੀਤ ਸਿੰਘ ਉਦੋਕੇ ਦੀ ਇਹ ਕਿਤਾਬ ਤਕੜੇ ਦਿਲ ਨਾਲ ਹੀ ਪੜੀ ਜਾ ਸਕਦੀ ਹੈ।
E-Book - ਤਬੈ ਰੋਸ ਜਾਗਿਓ
( Punjabi Edition )
By Dr. Sukhpreet Singh Udhoke
ਜਦੋਂ ਸਿੱਖ ਕੌਮ ਉੱਪਰ ਸਿਧਾਂਤਿਕ ਅਤੇ ਬੋਧਿਕ ਹਮਲਿਆਂ ਦੀ ਗੱਲ ਤੁਰਦੀ ਹੈ ਤਾਂ ਆਰ.ਐਸ.ਐਸ ਦਾ ਨਾਮ ਹਰ ਜ਼ੁਬਾਨ ਉੱਪਰ ਆਉਂਦਾ ਹੈ। ਤਬੈ ਰੋਸ ਜਾਗਿਓ ਨਾਮਕ ਕਿਤਾਬ ਡਾ: ਸੁਖਪ੍ਰੀਤ ਸਿੰਘ ਉਦੋਕੇ ਦਾ ਉਹ ਤਵਾਰੀਖੀ ਸ਼ਾਹਕਾਰ ਹੈ ਜਿਸ ਨੇ ਸੰਘ ਦੀਆਂ ਸਾਰੀਆਂ ਪੰਥ ਵਿਰੋਧੀ ਚਾਲਾਂ ਨੂੰ ਨਸ਼ਰ ਕੀਤਾ।
E-Book - The Third
Holocaust ( English Edition )
By Dr. Sukhpreet Singh Udhoke
ਸਿੱਖ ਕੌਮ ਉੱਪਰ ਵਾਪਰੇ ਜੂਨ ਚੌਰਾਸੀ ਦੇ ਘੱਲੂਘਾਰੇ ਦੇ ਕਾਰਨਾਂ ਅਤੇ ਸਾਰੇ ਵਰਤਾਰੇ ਦਾ ਅਧਿਐਨ ਵਾਚਣਾ ਹੋਵੇ ਤਾਂ ਡਾ: ਸੁਖਪ੍ਰੀਤ ਸਿੰਘ ਉਦੋਕੇ ਦੀ ਕਿਤਾਬ ਤੀਜਾ ਘੱਲ਼ੂਘਾਰਾ ਤੋਂ ਉੱਪਰ ਕੋਈ ਦਸਤਾਵੇਜ਼ ਨਹੀਂ ਹੈ। ਸਮੁੱਚੇ ਘੱਲੂਘਾਰੇ ਦੇ ਦ੍ਰਿਸ਼ ਚਿਤਰਨ ਵਰਗੀ ਪੇਸ਼ਕਾਰੀ ਹੈ।
E-Book - ਗੰਜਿ ਸ਼ਹੀਦਾਂ
( Punjabi Edition )
By Dr. Sukhpreet Singh Udhoke
ਅਨਾਰਕਲੀ ਬਜ਼ਾਰ ਦੇ ਵਾਸੀ ਹਕੀਮ ਮਿਰਜ਼ਾ ਅੱਲਾ ਯਾਰ ਖਾਨ ਯੋਗੀ ਜੀ ਦੀਆਂ ਨਜ਼ਮਾਂ ਦਾ ਸੰਗ੍ਰਹਿ ਗੰਜਿ ਸ਼ਹੀਦਾਂ ਚਮਕੌਰ ਦੀ ਜੰਗ ਦੀਆਂ ਸ਼ਹਾਦਤਾਂ ਨੂੰ ਅਕੀਦਤ ਭੇਟ ਕਰਦਾ ਹੈ। ਡਾ:ਸੁਖਪ੍ਰੀਤ ਸਿੰਘ ਉਦੋਕੇ ਨੇ ਇਸ ਕਿਤਾਬ ਵਿੱਚ ਉਹਨਾਂ ਦੀ ਮਹਾਨ ਮਰਸੀਆ ਰੂਪ ਉਰਦੂ ਪੇਸ਼ਕਾਰੀ ਨੂੰ ਅਨੁਵਾਦਿਤ ਹੀ ਨਹੀਂ ਕੀਤਾ ਬਲਕਿ ਚਮਕੌਰ ਦੇ ਸਾਰੇ ਯੁੱਧ ਦੇ ਪੱਖਾਂ ਨੂੰ ਵਰਨਣ ਕੀਤਾ ਹੈ।
E-Book - ਕੁਝ ਖ਼ਤ ਬਾਬੇ ਨਾਨਕ ਦੇ ਨਾਂ
( Punjabi Edition )
By Dr. Sukhpreet Singh Udhoke
ਕਰਮਕਾਂਡ ਕੇਵਲ ਕਿਸੇ ਗੈਰ ਧਰਮ ਦੀਆਂ ਰਹੁਰੀਤਾਂ ਤੋਂ ਹੀ ਸਾਡੇ ਧਰਮ ਵਿੱਚ ਸ਼ਾਮਿਲ ਨਹੀਂ ਹੁੰਦੇ ਬਲਕਿ ਸਾਡੀ ਧਰਮ ਵਿਹੂਣੀ ਜੀਵਨ ਜਾਚ ਵਿੱਚ ਆਪ ਮੁਹਾਰੇ ਆ ਜਾਂਦੇ ਹਨ। ਇਸ ਕਿਤਾਬ ਵਿੱਚ ਡਾ:ਸੁਖਪ੍ਰੀਤ ਸਿੰਘ ਉਦੋਕੇ ਨੇ ਵਿਅੰਗ ਦੀ ਵਰਤੋਂ ਕਰਦਿਆਂ ਕਰਮਕਾਂਡਾਂ ਉੱਪਰ ਗਹਿਰੀ ਚੋਟ ਕੀਤੀ ਹੈ।
E-Book - ਖਾਲਸਾਈ ਜਾਹੋ ਜਲਾਲ ਅਤੇ ਦੇਹਧਾਰੀ ਡੰਮ ( Punjabi Edition )
By Dr. Sukhpreet Singh Udhoke
ਪੰਜਾਬ ਅੰਦਰ ਸਿੱਖ ਕੌਮ ਦੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਇਕ ਅਹਿਮ ਕਾਰਨ ਦੇਹਧਾਰੀ ਗੁਰੂਡੰਮ੍ਹ ਵੀ ਹੈ। ਸਿੱਖ ਵਿਰੋਧੀ ਡੇਰਿਆਂ ਨੂੰ ਸਰਕਾਰ ਉਤਸ਼ਾਹਿਤ ਕਿਵੇਂ ਕਰਦੀ ਹੈ ਅਤੇ ਉਹ ਫਿਰ ਸਿੱਖ ਜਜ਼ਬਾਤਾਂ ਨਾਲ ਕਿਵੇਂ ਖੇਡਦੇ ਹਨ, ਡਾ:ਸੁਖਪ੍ਰੀਤ ਸਿੰਘ ਉਦੋਕੇ ਦੀ ਇਸ ਕਿਤਾਬ ਵਿੱਚੋਂ ਸਮਝਿਆ ਜਾ ਸਕਦਾ ਹੈ।
E-Magazines - Sikh to Khalsa Pack of 11 ( 2009 Edition )
By Dr. Sukhpreet Singh Udhoke
ਇਸ ਤ੍ਰੈਮਾਸਿਕ ਪੱਤਰ ਵਿੱਚ ਸਰਕਾਰ ਮੁਤਾਬਕ ਇਤਰਾਜ਼ਯੋਗ ਅਤੇ ਦੇਸ਼ਵਿਰੋਧੀ ਲਿਖਤਾਂ ਹੋਣ ਕਰਕੇ ਰਜਿਸਟਰੇਸ਼ਨ ਨਹੀਂ ਮਿਲੀ ਸੀ ।
E-Magazines - The Sikhs Pack of 11 ( 2007 Edition )
By Dr. Sukhpreet Singh Udhoke
ਇਸ ਤ੍ਰੈਮਾਸਿਕ ਪੱਤਰ ਵਿੱਚ ਸਰਕਾਰ ਮੁਤਾਬਕ ਇਤਰਾਜ਼ਯੋਗ ਅਤੇ ਦੇਸ਼ਵਿਰੋਧੀ ਲਿਖਤਾਂ ਹੋਣ ਕਰਕੇ ਰਜਿਸਟਰੇਸ਼ਨ ਨਹੀਂ ਮਿਲੀ ਸੀ ।
E-Magazines - ਲਲਕਾਰ
Pack of 4 ( 2008 Edition )
By Dr. Sukhpreet Singh Udhoke
ਇਸ ਤ੍ਰੈਮਾਸਿਕ ਪੱਤਰ ਵਿੱਚ ਸਰਕਾਰ ਮੁਤਾਬਕ ਇਤਰਾਜ਼ਯੋਗ ਅਤੇ ਦੇਸ਼ਵਿਰੋਧੀ ਲਿਖਤਾਂ ਹੋਣ ਕਰਕੇ ਰਜਿਸਟਰੇਸ਼ਨ ਨਹੀਂ ਮਿਲੀ ਸੀ ।
E-Magazines - Sikh to Khalsa Pack of 5 ( 2010 Edition )
By Dr. Sukhpreet Singh Udhoke
ਇਸ ਤ੍ਰੈਮਾਸਿਕ ਪੱਤਰ ਵਿੱਚ ਸਰਕਾਰ ਮੁਤਾਬਕ ਇਤਰਾਜ਼ਯੋਗ ਅਤੇ ਦੇਸ਼ਵਿਰੋਧੀ ਲਿਖਤਾਂ ਹੋਣ ਕਰਕੇ ਰਜਿਸਟਰੇਸ਼ਨ ਨਹੀਂ ਮਿਲੀ ਸੀ ।
bottom of page